ਅੰਮ੍ਰਿਤਸਰ ਏਅਰਪੋਰਟ ’ਤੇ ਐਨਆਰਆਈ ਗ੍ਰਿਫ਼ਤਾਰ, ਬੈਗ ’ਚੋਂ ਗੋਲੀਆਂ ਬਰਾਮਦ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਅਮਰੀਕਾ ਜਾ ਰਹੇ ਇਕ ਐਨਆਰਆਈ ਗ੍ਰਿਫ਼ਤਾਰ ਕੀਤਾ ਗਿਆ ਏ, ਜਿਸ ਦੇ ਬੈਗ ਵਿਚੋਂ 9 ਐਮਐਮ ਦੀਆਂ 15 ਗੋਲੀਆਂ ਬਰਾਮਦ ਹੋਈਆਂ। ਗੁਰਦਾਸਪੁਰ ਦਾ ਰਹਿਣ ਵਾਲਾ ਇਹ ਐਨਆਰਆਈ ਕਾਫ਼ੀ ਸਮੇਂ ਤੋਂ...