ਉੱਤਰਾਖੰਡ 'ਚ ਗਦਰਪੁਰ ਤਹਿਸੀਲ ਦੇ ਕਿਸਾਨਾਂ ਨੂੰ ਜ਼ਮੀਨਾਂ ਖਾਲੀ ਕਰਨ ਦੇ ਨੋਟਿਸ

ਉੱਤਰਾਖੰਡ ਦੀ ਗਦਰਪੁਰ ਤਹਿਸੀਲ ਦੇ 1750 ਕਿਸਾਨਾਂ ਤੋਂ ਜ਼ਿਆਦਾ ਗਿਣਤੀ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਖਾਲੀ ਕਰਨ ਦੇ ਨੋਟਿਸ ਤਹਿਸੀਲ ਵੱਲੋਂ ਦਿੱਤੇ ਗਏ ਨੇ, ਜਿਨ੍ਹਾਂ ਵਿਚ ਇਹ ਦੱਸਿਆ ਗਿਆ ਕਿ ਹਾਈਕੋਰਟ ਵਿਚ ਇੱਕ ਵਿਅਕਤੀ ਨੇ ਮੁਕੱਦਮਾ ਲਾਇਆ ਸੀ, ਜਿਸ...