ਪੁਤਿਨ 24 ਸਾਲ ਬਾਅਦ ਉੱਤਰੀ ਕੋਰੀਆ ਦਾ ਕਰਨਗੇ ਦੌਰਾ, ਏਅਰਪੋਰਟ ਉੱਤੇ ਕਿਮ ਜੋਂਗ ਕਰਨਗੇ ਸਵਾਗਤ, ਹੋ ਸਕਦੀ ਵੱਡੀ ਡੀਲ

ਰੂਸ ਦੇ ਰਾਸ਼ਟਰਪਤੀ ਉੱਤਰੀ ਕੋਰੀਆ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ। ਉੱਤਰੀ ਕੋਰੀਆ ਦੀ ਇਹ ਉਨ੍ਹਾਂ ਦੀ ਦੂਜੀ ਯਾਤਰਾ ਹੈ। ਉਹ ਲਗਭਗ 24 ਸਾਲ ਬਾਅਦ ਮੰਗਲਵਾਰ ਨੂੰ ਉੱਤਰੀ ਕੋਰੀਆ ਪਹੁੰਚਣਗੇ। ਪੁਤਿਨ ਦੀ ਉੱਤਰੀ ਕੋਰੀਆ ਦੀ ਸੰਭਾਵਿਤ ਯਾਤਰਾ ਨੂੰ ਲੈ...