Australia'ਚ ਪਤਨੀ ਦਾ ਕਤਲ ਕਰਨ ਵਾਲਾ Indian ਪਤੀ ਕਾਬੂ

ਐਡੀਲੇਡ ਦੇ ਇੱਕ 42 ਸਾਲਾ ਵਿਅਕਤੀ, ਵਿਕਰਾਂਤ ਠਾਕੁਰ, ਅਤੇ ਉਸਦੇ ਸਾਥੀ 'ਤੇ 36 ਸਾਲਾ ਸੁਪ੍ਰੀਆ ਠਾਕੁਰ ਦੇ ਕਥਿਤ ਕਤਲ ਦਾ ਦੋਸ਼ ਲਗਾਇਆ ਗਿਆ ਹੈ, ਜਦੋਂ ਪੁਲਿਸ ਨੂੰ ਲੰਘੇ ਐਤਵਾਰ ਦੀ ਸ਼ਾਮ ਨੂੰ ਨੌਰਥਫੀਲਡ ਦੇ ਇੱਕ ਘਰ ਵਿੱਚ ਘਰੇਲੂ ਹਮਲੇ ਦੀਆਂ...