North India ’ਚ ਵਾਪਸ ਪਰਤੀ ਠੰਡ, Punjab-Haryana ’ਚ ਬਾਰਿਸ਼ ਨਾਲ ਗੜ੍ਹੇਮਾਰੀ ਦਾ ਅਲਰਟ

ਮੌਸਮ ਵਿਗਿਆਨ ਵਿੱਚ ਪੱਛਮੀ ਵਿਕਸ਼ੋਭ ਇੱਕ ਮਹੱਤਵਪੂਰਨ ਵਾਤਾਵਰਣੀ ਪ੍ਰਣਾਲੀ ਹੈ, ਜੋ ਪੱਛਮ ਤੋਂ ਪੂਰਬ ਵੱਲ ਵਧਦੀ ਹੈ ਅਤੇ ਭਾਰਤ ਦੇ ਮੌਸਮ 'ਤੇ ਅਸਰ ਪਾਉਂਦੀ ਹੈ।