ਅਜੀਬ ਘਟਨਾ : ਨਾਬਾਲਗ਼ ਲੜਕੀ ਕਰ ਰਹੀ ਹੈ ਵਾਰ-ਵਾਰ ਕਾਂਡ, ਪੁਲਿਸ ਭਾਲ ਵਿਚ

ਨੋਇਡਾ : ਇੱਕ 15 ਸਾਲ ਦੀ ਲੜਕੀ ਨੇ ਪਰਿਵਾਰ ਅਤੇ ਪੁਲਿਸ ਨੂੰ ਪਰੇਸ਼ਾਨ ਕਰ ਦਿੱਤਾ ਹੈ। ਉਹ ਤਿੰਨ ਵਾਰ ਘਰੋਂ ਭੱਜ ਚੁੱਕੀ ਹੈ। ਦੂਜੀ ਵਾਰ ਉਹ 12 ਸਾਲ ਦੇ ਗੁਆਂਢੀ ਨਾਲ ਭੱਜ ਗਈ। ਦੋ ਵਾਰ ਪੁਲਿਸ ਉਸ ਨੂੰ ਬਰਾਮਦ ਕਰਕੇ ਘਰ ਵਾਪਸ ਲੈ ਆਈ ਸੀ। ਹੁਣ...