ਪੁਰਾਣੇ ਵਾਹਨਾਂ ਦੇ ਮਾਲਕਾਂ ਲਈ ਵੱਡੀ ਰਾਹਤ

ਪਹਿਲਾਂ ਦਾ ਨਿਯਮ: ਪਹਿਲਾਂ ਇਹ ਸਹੂਲਤ (NOC) ਸਿਰਫ਼ ਇੱਕ ਸਾਲ ਦੇ ਅੰਦਰ ਹੀ ਮਿਲ ਸਕਦੀ ਸੀ, ਪਰ ਹੁਣ ਇਹ ਸਮਾਂ ਸੀਮਾ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ।