5 Aug 2025 2:40 PM IST
ਆਪਣੇ ਟ੍ਰੈਫਿਕ ਨਿਯਮਾਂ ਕਰਕੇ ਮਸ਼ਹੂਰ ਚੰਡੀਗੜ੍ਹ 'ਚ ਹੁਣ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਕਿਸੇ ਦਾ ਵੀ ਚਲਾਨ ਨਹੀਂ ਕੱਟ ਸਕਣਗੇ ਜੀ ਹਾਂ ਠੀਕ ਸੁਣਿਆ ਤੁਸੀਂ ਹੁਣ ਚੰਡੀਗੜ੍ਹ 'ਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਸਿਰਫ਼ ਸੜਕਾਂ 'ਤੇ ਟ੍ਰੈਫਿਕ ਕੰਟਰੋਲ ਕਰਨਗੇ...