'ਰੰਗਲਾ ਪੰਜਾਬ' ਕਿਉਂ ਬਣਦਾ ਜਾ ਰਿਹਾ 'ਗੰਧਲਾ ਪੰਜਾਬ', ਸਿਆਸੀ ਆਗੂ ਭੁਲਾਉਂਦੇ ਜਾ ਰਹੇ ਪੰਜਾਬ ਦੇ ਪ੍ਰਮੁੱਖ ਮੁੱਦੇ

ਪੰਜਾਬ ਨੂੰ ਕਿਸਾਨਾਂ ਦਾ ਹਰਾ-ਭਰਾ 'ਰੰਗਲਾ ਪੰਜਾਬ' ਕਿਹਾ ਜਾਂਦਾ ਹੈ ਪਰ ਇਹ ਅੱਜ–ਕੱਲ੍ਹ ਸਿਆਸੀ ਨਿਘਾਰ ਵੱਲ ਵਧਦਾ ਹੋਇਆ 'ਗੰਧਲਾ ਪੰਜਾਬ' ਬਣਦਾ ਜਾ ਰਿਹਾ ਹੈ। ਜਿੱਥੇ ਪਹਿਲਾਂ ਸਿਆਸਤ ਨੂੰ ਮੁੱਦਿਆਂ ਉੱਤੇ ਚਰਚਾ, ਵਿਕਾਸ ਯੋਜਨਾਵਾਂ ਅਤੇ ਲੋਕਾਂ ਦੀ...