Nita Ambani: ਗੁਲਾਬੀ ਰੰਗ ਦੇ ਲਹਿੰਗੇ ਵਿੱਚ ਨੀਤਾ ਅੰਬਾਨੀ ਦੀ ਵੱਖਰੀ ਲੁੱਕ, ਦੇਖੋ ਤਸਵੀਰਾਂ

ਨੀਤਾ ਅੰਬਾਨੀ ਫੈਸ਼ਨ ਦੇ ਮਾਮਲੇ 'ਚ ਹਮੇਸ਼ਾ ਟਾਪ 'ਤੇ ਰਹੀ ਹੈ, ਜਿਸ ਦੀ ਖੂਬਸੂਰਤੀ ਦੇ ਸਾਹਮਣੇ ਉਨ੍ਹਾਂ ਦੀ ਬੇਟੀ ਅਤੇ ਨੂੰਹਾਂ ਵੀ ਫੇਲ੍ਹ ਹੋ ਜਾਂਦੀਆਂ ਹਨ।