Budget 2024: ਨਵੀਂ ਟੈਕਸ ਵਿਵਸਥਾ 'ਚ ਵੱਡੀ ਛੋਟ ਦਾ ਐਲਾਨ, ਹੁਣ 15 ਲੱਖ ਰੁਪਏ ਦੀ ਆਮਦਨ 'ਤੇ 20 ਫੀਸਦੀ ਤੋਂ ਜ਼ਿਆਦਾ ਨਹੀਂ ਲੱਗੇਗਾ ਟੈਕਸ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਮੋਦੀ ਸਰਕਾਰ ਦਾ ਬਜਟ 3.0 ਪੇਸ਼ ਕਰਨ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਇਹ 7ਵਾਂ ਬਜਟ ਹੋਵੇਗਾ।