ਕੈਨੇਡਾ ਨੇ ਨਿੱਝਰ ਕੇਸ ਬਾਰੇ ਭਾਰਤ ਨਾਲ “ਸਬੂਤ ਦਾ ਇੱਕ ਟੁਕੜਾ” ਵੀ ਸਾਂਝਾ ਨਹੀਂ ਕੀਤਾ : ਹਾਈ ਕਮਿਸ਼ਨਰ ਵਰਮਾ

ਓਟਾਵਾ : ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਐਤਵਾਰ ਨੂੰ ਕੈਨੇਡਾ ਵੱਲੋਂ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਸ਼ਾਮਲ ਹੋਣ ਸਬੰਧੀ ਲਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ...