‘ਪੀਜ਼ਾ ਕਿੰਗ-ਪਰਾਠਾ ਸਿੰਘ’ ਰੈਸਟੋਰੈਂਟ ’ਤੇ ਵਿਵਾਦ, ‘ਸਿੰਘ’ ਸ਼ਬਦ ਹਟਵਾਇਆ

ਸ੍ਰੀ ਦਰਬਾਰ ਸਾਹਿਬ ਨੁੰੂ ਜਾਂਦੇ ਰਸਤੇ ਵਿੱਚ ਬਣੀ ਰੈਸਟੋਰੈਂਟ ਦੇ ਨਾਂਅ ‘ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਤੇ ਉਨ੍ਹਾਂ ਜਿਥੇ ਰੈਸਟੋਰੈਂਟ ਮਾਲਕ ਨੂੰ ਗਲਤੀ ਦੀ ਮੁਆਫੀ ਮੰਗਵਾਈ ਉਥੇ ਹੀ ਬੋਰਡ ਤੋਂ ਸਿੰਘ ਸ਼ਬਦ ਨੂੰ ਵੀ...