ਰਾਤ ਨੂੰ ਡਰਾਉਣੇ ਸੁਪਨੇ ਆਉਣਾ ਇਨ੍ਹਾਂ ਬਿਮਾਰੀਆਂ ਦਾ ਕਾਰਨ ਹੋ ਸਕਦੈ

ਕਿਸੇ ਉਚਾਈ ਤੋਂ ਡਿੱਗਣਾ, ਡੁੱਬਣਾ ਜਾਂ ਹਾਦਸੇ ਵਰਗੇ ਡਰਾਉਣੇ ਸੁਪਨੇ ਸਿਰਫ਼ ਇੱਕ ਆਮ ਘਟਨਾ ਨਹੀਂ ਹਨ, ਸਗੋਂ ਇਹ ਕਈ ਵਾਰ ਗੰਭੀਰ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ।