ਨਿਕ ਜੋਨਸ ਨੇ ਪ੍ਰਿਯੰਕਾ ਚੋਪੜਾ ਕੋਲ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਫੈਨਜ਼ ਨੇ ਕੀਤੇ ਕੁਮੈਂਟ

ਪਤੀ ਨਿਕ ਜੋਨਸ ਨੇ ਪ੍ਰਿਯੰਕਾ ਚੋਪੜਾ ਦੇ 42ਵੇਂ ਜਨਮਦਿਨ 'ਤੇ ਇਕ ਸ਼ਾਨਦਾਰ ਪੋਸਟ ਕੀਤੀ ਹੈ। ਇਸ ਪੋਸਟ 'ਚ ਪ੍ਰਿਅੰਕਾ ਦੀਆਂ ਕਈ ਖੂਬਸੂਰਤ ਤਸਵੀਰਾਂ ਹਨ ਅਤੇ ਉਨ੍ਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਖੁਦ ਨੂੰ ਖੁਸ਼ਕਿਸਮਤ ਵੀ ਦੱਸਿਆ ਹੈ।