NIA ਦੀ ਛਾਪੇਮਾਰੀ 'ਚ 4 ਕਰੋੜ ਦੀ ਨਕਦੀ ਅਤੇ ਹਥਿਆਰ ਬਰਾਮਦ

ਪਟਨਾ : ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੀਰਵਾਰ ਨੂੰ ਨਕਸਲੀ ਸੰਗਠਨਾਂ ਦੇ ਨਾਲ ਮਿਲ ਕੇ ਬਿਹਾਰ ਦੇ ਗਯਾ ਅਤੇ ਭਬੂਆ 'ਚ ਪੰਜ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਜੇਡੀਯੂ ਦੀ ਸਾਬਕਾ ਐਮਐਲਸੀ ਮਨੋਰਮਾ ਦੇਵੀ ਨੂੰ ਵੀ ਹਿਰਾਸਤ ਵਿੱਚ...