ਬਰੈਂਪਟਨ ਸੀਨੀਅਰ ਵੁਮੈਨ ਕਲੱਬ ਵਲੋਂ ਨਿਆਗਰਾ ਆਨ ਦਾ ਲੇਕ ਦਾ ਟੂਰ

27 ਜੁਲਾਈ,ਦਿਨ ਸ਼ਨਿਚਰਵਾਰ ਨੂੰ ਕੁਲਦੀਪ ਕੌਰ ਗਰੇਵਾਲ,ਪ੍ਰਧਾਨ,ਸਿ਼ੰਦਰਪਾਲ ਬਰਾੜ ਮੀਤ ਪ੍ਰਧਾਨ,ਇੰਦਰਜੀਤ ਢਿਲੋਂ, ਹਰਦੀਪ ਹਲਨ, ਅਵਤਾਰ ਰਾਏ ਡਾਇਰੈਕਟਰਜ਼ ਦੀ ਅਗਵਾਈ ਹੇਠ ਵੂਮੈਨ ਦਾ ਨਿਆਗਰਾ ਆਨ ਦਾ ਲੇਕ ਦਾ ਟੂਰ ਕਰਵਾਇਆ ਗਿਆ। ਬੱਸ ਸਵੇਰੇ 9 ਵਜ਼ੇ...