ਗੜਬੜ ਕਰਨ ਵਾਲੀਆਂ NGO 'ਤੇ ਸਰਕਾਰ ਦੀ ਨਜ਼ਰ, ਹੋਵੇਗਾ ਐਕਸ਼ਨ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕਿਸੇ ਵੀ ਐਨਜੀਓ ਦਾ ਐਫਸੀਆਰਏ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਜੋ ਵਿਕਾਸ ਵਿਰੋਧੀ ਗਤੀਵਿਧੀਆਂ, ਧਰਮ ਪਰਿਵਰਤਨ ਜਾਂ ਭੈੜੇ ਇਰਾਦੇ ਨਾਲ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਉਣ ਜਾਂ...