ਹੁਣ ‘ਪੈਂਚਰ’ ਨਹੀਂ ਹੋਣਗੇ ਗੱਡੀਆਂ ਦੇ ਟਾਇਰ

ਜੇਕਰ ਤੁਸੀਂ ਕਿਤੇ ਸਫ਼ਰ ’ਤੇ ਜਾ ਰਹੇ ਹੋਵੋ ਅਤੇ ਰਸਤੇ ਵਿਚ ਤੁਹਾਡੀ ਗੱਡੀ ਦਾ ਟਾਇਰ ਪੈਂਚਰ ਹੋ ਜਾਵੇ ਤਾਂ ਸਾਰੇ ਸਫ਼ਰ ਦਾ ਸੁਆਦ ਖ਼ਰਾਬ ਹੋ ਜਾਂਦੈ ਪਰ ਟਾਇਰ ਪੈਂਚਰ ਦੀ ਗੱਲ ਸ਼ਾਇਦ ਹੁਣ ਪੁਰਾਣੀ ਹੋਣ ਜਾ ਰਹੀ ਐ