ਪੰਜਾਬ ਵਿੱਚ ਅਖ਼ਬਾਰਾਂ ਲਿਜਾਂਦੀਆਂ ਗੱਡੀਆਂ ਵਿਚ ਕੀ ਤਸਕਰੀ ਹੁੰਦੀ ਹੈ ? ਪੁਲਿਸ ਨੇ ਲਿਆ ਐਕਸ਼ਲ

ਜਾਂਚ ਦਾ ਕਾਰਨ (ਸੂਤਰਾਂ ਅਨੁਸਾਰ): ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਇਨ੍ਹਾਂ ਵਾਹਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਹੈ।