ਪੁਰਾਣੇ ਕਾਨੂੰਨ ਸ਼ੋਸ਼ਣ ਦਾ ਜ਼ਰੀਆ ਸਨ : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ- ਚੰਡੀਗੜ੍ਹ ਆ ਕੇ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਆਪਣੇ ਹੀ ਲੋਕਾਂ ਵਿੱਚ ਆਇਆ ਹਾਂ। ਚੰਡੀਗੜ੍ਹ ਦੀ ਪਛਾਣ ਸ਼ਕਤੀ ਸਵਰੂਪ ਮਾਂ ਚੰਡੀ ਨਾਲ ਜੁੜੀ ਹੋਈ ਹੈ।