ਹੁਣ ਨਵੀਂ ਬਿਮਾਰੀ ਨੇ ਘੇਰੀ ਦੁਨੀਆ, ਕਰੋਨਾ ਵਾਂਗ ਫੈਲਾਈ ਦਹਿਸ਼ਤ

ਕੋਰੋਨਾ ਤੋਂ ਬਾਅਦ ਦੁਨੀਆ ਨੂੰ ਹੁਣ ਇਕ ਨਵੀਂ ਖ਼ਤਰਨਾਕ ਬਿਮਾਰੀ ਨੇ ਘੇਰਾ ਪਾ ਲਿਆ ਹੈ ਜੋ ਕੋਰੋਨਾ ਦੀ ਤਰ੍ਹਾਂ ਹੀ ਫੈਲਦੀ ਜਾ ਰਹੀ ਹੈ। ਇਹ ਭਿਆਨਕ ਬਿਮਾਰੀ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਮੰਕੀਪੌਕਸ...