ਅਮਰੀਕਾ : ਸੁਚਿਰ ਦੇ ਮਾਪਿਆਂ ਵੱਲੋਂ ਮੁੜ ਵੱਡਾ ਦਾਅਵਾ

ਸੁਚਿਰ ਬਾਲਾਜੀ ਦੇ ਮਾਪੇ ਆਪਣੇ ਪੁੱਤ ਦੀ ਮੌਤ ਨੂੰ ਖੁਦਕੁਸ਼ੀ ਮੰਨਣ ਲਈ ਤਿਆਰ ਨਹੀਂ ਅਤੇ ਹੁਣ 22 ਨਵਬੰਰ 2024 ਦੀਆਂ ਕੁਝ ਤਸਵੀਰਾਂ ਜਨਤਕ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਉਹ ਜ਼ਰੂਰੀ ਚੀਜ਼ਾਂ ਖਰੀਦਣ ਬਾਜ਼ਾਰ ਜਾ ਰਿਹਾ ਸੀ।