New Zealand ਤੋਂ ਬਾਅਦ ਹੁਣ Australia 'ਚ ਸ਼ੁਰੂ ਹੋਇਆ ਪੰਜਾਬੀਆਂ ਖਿਲਾਫ ਵਿਰੋਧ

ਅੱਜ ਦੇ ਸਮੇਂ 'ਚ ਅਜਿਹਾ ਕੋਈ ਮੁਲਕ ਨਹੀਂ ਜਿਥੇ ਪੰਜਾਬੀਆਂ ਨੇ ਜਾਕੇ ਮਲਾਂ ਨਾ ਮਾਰੀਆ ਹੋਣ। ਪਰ ਪਿਛਲੇ ਕੁੱਝ ਸਮੇਂ ਤੋਂ ਵਿਦੇਸ਼ਾਂ ਦੇ ਵਿਚ ਭਾਰਤੀ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਵਿਰੁੱਧ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ। ਹੁਣ ਵਿਰੋਧ ਦਾ...