ਨਿਊਜਰਸੀ ਹਵਾਈ ਅੱਡੇ ਵਿਅਕਤੀ ਦੀ ਪੈਂਟ ’ਚੋਂ ਮਿਲਿਆ ਜਿੰਦਾ ਕੱਛੂਕੁੰਮਾ

ਨਿਊਜਰਸੀ ਦੇ ਹਵਾਈ ਅੱਡੇ ’ਤੇ ਪੈਨਸਿਲਵਾਨੀਆ ਦੇ ਇਕ ਵਿਅਕਤੀ ਦੀ ਪੈਂਟ ਵਿਚੋਂ ਇਕ ਜਿੰਦਾ ਕੱਛੂਕੁੰਮਾ ਮਿਲਣ ਦੀ ਖਬਰ ਸਾਹਮਣੇ ਆਈ ਹੈ। ਸੰਘੀ ਟਰਾਂਸਪੋਰਟੇਸ਼ਨ ਸਕਿਉਰਟੀ ਐਡਮਨਿਸਟ੍ਰਸ਼ੇਨ (ਟੀਐਸਏ) ਅਨੁਸਾਰ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ’ਤੇ...