ਫਿਲਮੀ ਸਟਾਇਲ ’ਚ ਚੋਰੀ ਕੀਤਾ 2500 ਸਾਲ ਪੁਰਾਣਾ ਤਾਜ

ਮਸ਼ਹੂਰ ਬਾਲੀਵੁੱਡ ਫਿਲਮ 'ਧੂਮ-2' ਦੀ ਕਹਾਣੀ ਦੀ ਤਰਜ਼ 'ਤੇ ਨੀਦਰਲੈਂਡ ਦੇ ਏਸੇਨ ਸ਼ਹਿਰ 'ਚ ਸਥਿਤ ਇਤਿਹਾਸਕ ਡਰੇਂਟ ਮਿਊਜ਼ੀਅਮ 'ਚ ਚੋਰੀ ਦੀ ਘਟਨਾ ਵਾਪਰੀ ਹੈ, ਜਿਸ 'ਚ ਸੈਂਕੜੇ ਸਾਲ ਪੁਰਾਣੀਆਂ ਕੀਮਤੀ ਚੀਜ਼ਾਂ ਚੋਰੀ ਹੋ ਗਈਆਂ ਹਨ। ਚੋਰਾਂ ਨੇ...