UGC-NET ਪ੍ਰੀਖਿਆ ਰੱਦ, 18 ਨੂੰ ਹੋਈ ਸੀ ਪ੍ਰੀਖਿਆ

NTA ਦੁਆਰਾ ਕਰਵਾਈ ਗਈ UGC-NEET ਦੀ ਪ੍ਰੀਖਿਆ ਅਤੇ ਨਤੀਜਿਆਂ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਹੈ। ਹੁਣ NTA ਦੁਆਰਾ ਆਯੋਜਿਤ UGC NET ਪ੍ਰੀਖਿਆ 2024 ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਸਿੱਖਿਆ ਮੰਤਰਾਲੇ ਵੱਲੋਂ ਲਏ ਗਏ ਫੈਸਲੇ ਅਨੁਸਾਰ NTA ਨੇ...