ਯਾਦ ਨਹੀਂ, ਆਖਰੀ ਵਾਰ ਕਦੋਂ ਮਿਲਿਆ ਸੀ ਹਿੰਦੀ ਫ਼ਿਲਮ ਦਾ ਆਫਰ ?-ਨੇਹਾ ਧੂਪੀਆ

ਇਸ ਗੱਲ ਬਾਰੇ ਖੁਲ੍ਹਕੇ ਬੋਲਦੇ ਹੋਏ ਨੇਹਾ ਨੇ ਦੱਸਿਆ ਉਨ੍ਹਾਂ ਨੂੰ ਯਾਦ ਨਹੀਂ ਹੈ ਕਿ ਆਖਰੀ ਵਾਰ ਕਦੋਂ ਉਸ ਨੂੰ ਹਿੰਦੀ ਫਿਲਮਾਂ ਦੀ ਪੇਸ਼ਕਸ਼ ਮਿਲੀ ਸੀ