ਗੁਫਾ ਵਿੱਚੋਂ ਮਿਲੀ ਰੂਸੀ ਔਰਤ ਦੇ ਬੱਚਿਆਂ ਦੇ ਪਿਤਾ ਬਾਰੇ ਖੁਲਾਸਾ

: FRRO ਨੇ ਇਹ ਵੀ ਪੱਕਾ ਕੀਤਾ ਹੈ ਕਿ ਨੀਨਾ ਅਤੇ ਬੱਚਿਆਂ ਨੂੰ ਦੁਬਾਰਾ ਰੂਸ ਭੇਜਣ ਦੀ ਕਾਰਵਾਈ ਚੱਲ ਰਹੀ ਹੈ।