ਕੈਨੇਡਾ: ਹੁਣ ਜਗਮੀਤ ਸਿੰਘ ਜਨਵਰੀ 'ਚ ਤੋੜੇਗਾ ਟਰੂਡੋ ਦੀ ਸਰਕਾਰ, ਕਰਤਾ ਵੱਡਾ ਐਲਾਨ

ਜਗਮੀਤ ਸਿੰਘ ਨੇ ਸ਼ੁੱਕਰਵਾਰ ਸਵੇਰੇ ਕਿਹਾ ' ਲਿਬਰਲ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ'