ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਮੁਕਾਬਲਾ, 30 ਦੇ ਕਰੀਬ ਨਕਸਲੀ ਮਾਰੇ ਗਏ

ਦਾਂਤੇਵਾੜਾ : ਛੱਤੀਸਗੜ੍ਹ 'ਚ ਨਰਾਇਣਪੁਰ-ਦੰਤੇਵਾੜਾ ਸਰਹੱਦ 'ਤੇ ਪੁਲਿਸ ਨੇ ਇਕ ਵਾਰ ਫਿਰ ਨਕਸਲੀਆਂ ਦੇ ਖਿਲਾਫ ਵੱਡੀ ਮੁਹਿੰਮ ਚਲਾਈ ਹੈ। ਹੁਣ ਤੱਕ ਇਸ ਮੁਕਾਬਲੇ 'ਚ ਨਕਸਲੀਆਂ ਦਾ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਹਨ। ਸੂਤਰਾਂ ਮੁਤਾਬਕ ਹੁਣ ਤੱਕ...