Navy ਦੇ ਜੰਗੀ ਜਹਾਜ਼ਾਂ ‘ਤੇ ਤੈਨਾਤ MiG-29K ਦੇ Sub-systems ਹੁਣ India ਵਿੱਚ ਤਿਆਰ ਕੀਤੇ ਜਾਣਗੇ

ਭਾਰਤ ਨੇ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਭਾਰਤੀ ਨੌਸੈਨਾ ਨੇ ਸਵਦੇਸ਼ੀਕਰਨ ਨੂੰ ਉਤਸ਼ਾਹਿਤ ਕਰਦੇ ਹੋਏ ਦੇਸ਼ ਦੀਆਂ ਕੰਪਨੀਆਂ...