ਨਵਜੋਤ ਕੌਰ ਸਿੱਧੂ ਦਾ ਚੋਣ ਪ੍ਰਣਾਲੀ ’ਤੇ ਵੱਡਾ ਬਿਆਨ, ਕਿਹਾ ਮਰੇ ਹੋਏ ਅਤੇ ਵਿਦੇਸ਼ ਵਿਚ ਬੈਠੇ ਲੋਕਾਂ ਦੀਆਂ ਵੀ ਵੋਟਾਂ ਪਵਾਈਆਂ ਗਈਆਂ

ਅਜੀਤ ਨਗਰ ਵਿਖੇ ਅੱਜ ਕਾਂਗਰਸੀ ਨੇਤਾ ਨਵਜੋਤ ਕੌਰ ਸਿੱਧੂ ਆਪਣੇ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਦੇ ਘਰ ਪਹੁੰਚੇ, ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਚੋਣ ਪ੍ਰਣਾਲੀ ਵਿੱਚ ਗੜਬੜੀਆਂ ਦੇ ਗੰਭੀਰ ਦੋਸ਼ ਲਗਾਏ। ਇਸ ਮੌਕੇ ਉਹਨਾਂ ਨੇ ਆਪਣੇ ਹੱਥ...