19 Aug 2025 6:08 PM IST
ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਨਵੀਨ ਕਤਲ ਕੇਸ ਸੁਲਝਾ ਲਿਆ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਦਰਅਸਲ ਸ਼ਰਾਬ ਪੀ ਕੇ ਹੋਏ ਝਗੜੇ ਤੋਂ ਬਾਅਦ, ਉਸੇ ਪਿੰਡ ਦੇ ਦੋ ਲੋਕਾਂ ਨੇ ਪੱਥਰ ਨਾਲ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ।...