ਪਿਛਲੇ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਪੰਜਾਬਣ ਨੂੰ ਕੀਤਾ ਗਿਆ ਗ੍ਰਿਫ਼ਤਾਰ

ਗ੍ਰੀਨ ਕਾਰਡ ਇੰਟਰਵਿਊ ਦੇ ਆਖਰੀ ਪੜਾਅ ਦੌਰਾਨ ਬੱਬਲਜੀਤ ਕੌਰ ਨੂੰ ਹਿਰਾਸਤ 'ਚ ਲਿਆ, 60 ਸਾਲਾ ਬੱਬਲਜੀਤ ਕੌਰ ਦੇ ਹਨ 3 ਬੱਚੇ, 1994 ਤੋਂ ਅਮਰੀਕਾ ਵਿੱਚ ਰਹਿ ਰਿਹਾ ਪੂਰਾ ਪਰਿਵਾਰ