22 Nov 2024 5:43 PM IST
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੈਨੇਡੀਅਨ ਮੀਡੀਆ ਵਿਚ ਪ੍ਰਕਾਸ਼ਤ ਰਿਪੋਰਟ ਨੂੰ ਕੈਨੇਡਾ ਸਰਕਾਰ ਨੇ ਬੇਬੁਨਿਆਦ ਅਤੇ ਅੰਦਾਜ਼ਿਆਂ ’ਤੇ ਆਧਾਰਤ ਕਰਾਰ ਦਿਤਾ ਹੈ।