ਇਜ਼ਰਾਇਲੀ ਹਮਲੇ 'ਚ ਨਸਰੱਲਾ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ 'ਚ ਪ੍ਰਦਰਸ਼ਨ

ਮਹਿਬੂਬਾ-ਉਮਰ ਇਕੱਠੇ ਹੋਏਕਸ਼ਮੀਰ : ਲੇਬਨਾਨ ਦੇ ਬੇਰੂਤ 'ਚ ਇਜ਼ਰਾਇਲੀ ਹਮਲੇ 'ਚ ਮਾਰੇ ਗਏ ਹਿਜ਼ਬੁੱਲਾ ਮੁਖੀ ਨਸਰੁੱਲਾ ਦੀ ਮੌਤ ਨੂੰ ਲੈ ਕੇ ਕਸ਼ਮੀਰ 'ਚ ਕਈ ਥਾਵਾਂ 'ਤੇ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਕਿ ਨਸਰੁੱਲਾ ਸਾਡੀ...