ਨਾਲੰਦਾ ਯੂਨੀਵਰਸਿਟੀ ਨੂੰ ਕਿਸਨੇ ਕੀਤਾ ਤਬਾਹ ?, ਜਾਣੋ ਪੂਰਾ ਇਤਿਹਾਸ

ਦੁਨੀਆ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਜੋ ਆਕਸਫੋਰਡ ਯੂਨੀਵਰਸਿਟੀ ਦੀ ਸਥਾਪਨਾ ਤੋਂ 500 ਸਾਲ ਪਹਿਲਾਂ ਮੌਜੂਦ ਸੀ। ਜਿਸ ਨੂੰ ਵਿਸ਼ਵ ਗਿਆਨ ਦਾ ਵਿਲੱਖਣ ਕੇਂਦਰ ਮੰਨਦਾ ਸੀ।