13 Aug 2024 5:18 PM IST
ਅਮਰੀਕਾ ਦੇ ਅਰਬਪਤੀ ਕਾਰੋਬਾਰੀ ਇਲੌਨ ਮਸਕ ਨੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੀ ਆਨਲਾਈਨ ਇੰਟਰਵਿਊ ਕੀਤੀ ਅਤੇ ਆਡੀਓ ਫਾਰਮੈਂਟ ਵਾਲੀ ਗੱਲਬਾਤ 2 ਘੰਟੇ ਤੋਂ ਵੱਧ ਸਮਾਂ ਜਾਰੀ ਰਹੀ।