7 Sept 2024 9:06 AM IST
ਬਾਗਪਤ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਦੀ ਦੁਸ਼ਮਣ ਜਾਇਦਾਦ ਐਲਾਨੀ ਗਈ ਜ਼ਮੀਨ ਦੇ ਭਾਅ ਗੁਆਂਢੀ ਕਿਸਾਨਾਂ ਨੇ ਵਧਾ ਦਿੱਤੇ ਹਨ। ਇਨ੍ਹਾਂ ਕਿਸਾਨਾਂ ਨੇ ਜ਼ਮੀਨ ਦੀ ਆਧਾਰ ਕੀਮਤ ਤੋਂ ਕਿਤੇ...