25 Oct 2025 5:14 PM IST
ਕੈਨੇਡਾ ਵਿਚ ਕਤਲ ਦਾ ਮੁਕੱਦਮਾ ਭੁਗਤ ਰਹੇ 2 ਪੰਜਾਬੀਆਂ ਦੀ ਲਾਟਰੀ ਲੱਗ ਗਈ ਜਦੋਂ ਸਬੰਧਤ ਜੱਜ ਨੇ ਕੈਦੀਆਂ ਨੂੰ ਤਸੀਹੇ ਦਿਤੇ ਜਾਣ ਦੀ ਘਟਨਾ ਨੂੰ ਆਧਾਰ ਬਣਾਉਂਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਰੱਦ ਕਰ ਦਿਤੇ