'ਮੁੰਨਾਭਾਈ' ਦੇ 'ਸਰਕਿਟ' 'ਤੇ ਡਿੱਗੀ ਗਾਜ ! ਲੱਗ ਗਿਆ 1 ਸਾਲ ਦਾ ਬੈਨ

ਜਦੋਂ ਕੀਮਤ ਉੱਚੀ ਚੜ੍ਹ ਜਾਂਦੀ ਹੈ, ਤਾਂ ਉਹ ਵਿਅਕਤੀ ਆਪਣੇ ਸ਼ੇਅਰ ਉੱਚੇ ਭਾਅ 'ਤੇ ਵੇਚ ਦਿੰਦੇ ਹਨ ("ਡੰਪ"), ਅਤੇ ਆਮ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ।