ਅਮਰੀਕਾ ਤੋਂ ਭਾੜੇ ਦੇ ਕਾਤਲਾਂ ਰਾਹੀਂ ਪੰਜਾਬ ਵਿਚ ਦੂਜੀ ਵਾਰਦਾਤ!

ਪੰਜਾਬ ਦੇ ਜੰਡਿਆਲਾ ਗੁਰੂ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਵੀਰਵਾਰ ਦੇਰ ਸ਼ਾਮ ਹੋਏ ਕਤਲ ਦਾ ਦੋਸ਼ ਅਮਰੀਕਾ ਰਹਿੰਦੇ ਜਗਰੂਪ ਸਿੰਘ ਉਰਫ ਜੱਗਾ ਅਤੇ ਉਸ ਦੇ ਮਾਪਿਆਂ ਕਸ਼ਮੀਰ ਸਿੰਘ ਤੇ ਇਕਬਾਲ ਕੌਰ ’ਤੇ ਲਾਇਆ ਜਾ ਰਿਹਾ ਹੈ।