1000 ਕਰੋੜ ਦੀ ਕੁਲੈਕਸ਼ਨ ਤੇ ਪਹੁੰਚੀ 'ਕਲਕੀ 2898 ਏਡੀ', ਜਾਣੋ ਪੂਰੀ ਖਬਰ

ਫਿਲਮ ਦੀ ਕਮਾਈ ਨੇ ਹੁਣ ਤੱਕ ਕਈ ਰਿਕਾਰਡ ਤੋੜੇ ਹਨ ਅਤੇ ਦੇਸ਼ ਦੀਆਂ ਟੌਪ 10 ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਆਪਣੇ ਆਪ ਨੂੰ ਜਗ੍ਹਾ ਬਣਾਈ ਹੈ ।