ਹੁਣ ਪਿੰਡ ਦੀ ਮੋਟਰ 'ਤੇ ਰਹਿਣਗੇ ਪ੍ਰਵਾਸੀ ਮਜ਼ਦੂਰ

9 ਸਤੰਬਰ ਨੂੰ ਹੁਸ਼ਿਆਰਪੁਰ ਦੇ ਵਿਚ ਇਕ ਪ੍ਰਵਾਸੀ ਦੇ ਵਲੋਂ 5 ਸਾਲ ਦੇ ਮਾਸੂਮ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ। ਜਿਸ ਨੂੰ ਲੈਕੇ ਪੰਜਾਬ 'ਚ ਪ੍ਰਵਾਸੀਆਂ ਦੇ ਖਿਲਾਫ਼ ਨਰਾਜ਼ਗੀ ਵੱਧ ਦੀ ਜਾ ਰਹੀ ਹੈ। ਇਸ ਸਭ ਦੇ ਦਰਮਿਆਨ ਹੁਸ਼ਿਆਰਪੁਰ ਦੇ ਕਈ...