27 Sept 2024 6:26 PM IST
ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਪਹਿਲਾ ਬੇਵਿਸਾਹੀ ਮਤਾ ਨਾਕਾਮ ਰਹਿਣ ਤੋਂ 24 ਘੰਟੇ ਦੇ ਅੰਦਰ ਟਰੂਡੋ ਸਰਕਾਰ ਵਿਰੁੱਧ ਦੂਜਾ ਬੇਵਿਸਾਹੀ ਮਤਾ ਹਾਊਸ ਆਫ਼ ਕਾਮਨਜ਼ ਵਿਚ ਪੇਸ਼ ਕਰ ਦਿਤਾ ਗਿਆ।