20 Jun 2025 3:48 PM IST
ਅਮਰੀਕਾ ਨੇ ਅਜੇ ਤੱਕ MOP ਦੀ ਜੰਗ ਵਿੱਚ ਵਰਤੋਂ ਨਹੀਂ ਕੀਤੀ, ਪਰ ਇਸਦੇ ਕਈ ਟੈਸਟ ਨਿਊ ਮੈਕਸੀਕੋ ਦੇ ਵ੍ਹਾਈਟ ਸੈਂਡਸ ਮਿਜ਼ਾਇਲ ਰੇਂਜ 'ਤੇ ਹੋ ਚੁੱਕੇ ਹਨ।