ਚੰਦ ਮਿਸ਼ਨ ਨਾਲ ਜੁੜੇਗੀ ਕੈਲਗਰੀ ਦੀ ਧੀ ਜੈਨੀ ਗਿਬਨਜ਼

ਵੈਨਕੂਵਰ, (ਮਲਕੀਤ ਸਿੰਘ) – ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਜਨਮੀ ਅੰਤਰਿਕਸ਼ ਯਾਤਰੀ ਜੈਨੀ ਗਿਬਨਜ਼ ਹੁਣ ਨਾਸਾ ਦੇ ਮਹੱਤਵਪੂਰਨ 'ਆਰਟੇਮਿਸ-2' ਚੰਦ ਮਿਸ਼ਨ ਨਾਲ ਜੁੜਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਹ ਇਸ ਮਿਸ਼ਨ ਦੌਰਾਨ 'ਵੋਇਸ ਲਿੰਕ' ਵਜੋਂ...