27 July 2024 5:54 AM IST
ਭਗਵਾਨ ਭੋਲੇਨਾਥ ਦੀ ਪੂਜਾ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸਾਵਣ ਦਾ ਦੂਸਰਾ ਸੋਮਵਾਰ 29 ਜੁਲਾਈ ਨੂੰ ਪਵੇਗਾ ਜਦਕਿ ਆਖਰੀ ਸੋਮਵਾਰ 19 ਅਗਸਤ ਨੂੰ ਹੋਵੇਗਾ।