ਮੜੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤੇ ਜਾਣ ਕਾਰਨ ਭਖਿਆ ਮਾਮਲਾ

ਨਾਭਾ ਦੇ ਪਿੰਡ ਲੁਬਾਣਾ ਟੇਕੂ ਵਿਖੇ ਮੋਨੀ ਰਾਧਾ ਰਾਮ ਜੀ ਉਦਾਸੀ ਸਾਧੂਆਂ ਦਾ ਡੇਰਾ ਬਣਿਆ ਹੋਇਆ ਜਿਸ ਨਾਲ ਕਈ ਪਿੰਡਾਂ ਦੀ ਸੰਗਤ ਜੁੜੀ ਹੋਈ ਹੈ ਉਸ ਜਗ੍ਹਾ ਤੇ ਪਹਿਲਾਂ ਵੀ ਸੰਨ 2016-17 ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਰਖਾਏ ਜਾਣ ਨੂੰ ਲੈ ਵਿਵਾਦ...